ਕਟੜਾ ਆਹਲੂਵਾਲੀਆ
ਕਟੜਾ ਆਲੂਵਾਲੀਆ ਇਕ ਇਤਿਹਾਸਿਕ ਸਭ ਤੋਂ ਵੱਡਾ ਅੰਮ੍ਰਿਤਸਰ ਸ਼ਹਿਰ ਦਾ ਇਲਾਕਾ ਹੈ। ਇਸ ਇਲਾਕੇ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਥਾਪਿਤ ਕੀਤਾ ਸੀ। ਇਹ ਇਲਾਕਾ ਸਿੱਖਾਂ ਦੀਆ ੧੨ ਮਿਸਲਾਂ ਦੀ ਰਾਜਧਾਨੀ ਵੀ ਰਿਹਾ ਹੈ। ਇਸ ਇਲਾਕੇ ਦੀ ਸਭ ਤੋਂ ਵੱਡੀ ਘੁੰਮਣ ਵਾਲੀ ਜਗ੍ਹਾ ਹਰਿਮੰਦਰ ਸਾਹਿਬ ਹੈ, ਜੋ ਕਿ ਸਿੱਖਾਂ ਦਾ ਧਾਰਮਿਕ ਸਥਾਨ ਹੈ।
Read article